Punjabi: OBS translationQuestions

Updated ? hours ago # views See on DCS Draft Material

01-01

ਸਰਿਸ਼ਟੀ ਵਿੱਚਲਾ ਸਭ ਕੁੱਝ ਕਿੱਥੋਂ ਆਇਆ ?

ਪਰਮੇਸ਼ੁਰ ਨੇ ਸਭ ਕੁੱਝ ਬਣਾਇਆ

ਇਹ ਸਭ ਕੁੱਝ ਬਣਾਉਣ ਲਈ ਪਰਮੇਸ਼ੁਰ ਨੂੰ ਕਿੰਨਾ ਸਮਾਂ ਲੱਗਾ ?

ਛੇ ਦਿਨ

01-02

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-04

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-05

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-06

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-07

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-08

ਹਰ ਇੱਕ ਚੀਜ਼ ਨੂੰ ਬਣਾਉਣ ਤੋਂ ਬਾਅਦ ਹਰ ਦਿਨ ਦੇ ਅੰਤ ਵਿੱਚ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਚੰਗਾ ਹੈ |

01-09

ਕਿਸ ਤਰੀਕੇ ਨਾਲ ਪਰਮੇਸ਼ੁਰ ਨੇ ਆਦਮੀ ਨੂੰ ਜਾਨਵਰਾਂ ਨਾਲੋਂ ਅਲੱਗ ਬਣਾਇਆ ?

ਉਸ ਨੇ ਇੰਨਸਾਨ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ |

ਪਰਮੇਸ਼ੁਰ ਨੇ ਕੀ ਕਿਹਾ ਕਿ ਮਨੁੱਖ ਦੀ ਜ਼ਿੰਮੇਵਾਰੀ ਕੀ ਹੋਵੇਗੀ ?

ਉਹ ਧਰਤੀ ਉੱਤੇ ਅਤੇ ਜਾਨਵਰਾਂ ਉੱਤੇ ਉਹਨਾਂ ਦੀ ਦੇਖ਼-ਭਾਲ ਲਈ ਅਧਿਕਾਰ ਰੱਖਣਗੇ |

01-10

ਕਿਸ ਤਰ੍ਹਾਂ ਪਰਮੇਸ਼ੁਰ ਨੇ ਪਹਿਲੇ ਆਦਮੀ ਨੂੰ ਬਣਾਇਆ ?

ਪਰਮੇਸ਼ੁਰ ਨੇ ਉਸ ਨੂੰ ਮਿੱਟੀ ਤੋਂ ਰਚਿਆ |

ਕਿਸ ਤਰ੍ਹਾਂ ਆਦਮੀ ਜੀਊਂਦੀ ਜਾਨ ਹੋ ਗਿਆ ?

ਪਰਮੇਸ਼ੁਰ ਨੇ ਉਸ ਵਿੱਚ ਜੀਵਨ ਦਾ ਸਾਹ ਫੂਕਿਆ

ਆਦਮੀ ਦਾ ਨਾਮ ਕੀ ਸੀ ?

ਆਦਮ |

ਪਰਮੇਸ਼ੁਰ ਨੇ ਆਦਮ ਨੂੰ ਕਿੱਥੇ ਰੱਖਿਆ ?

ਅਦਨ ਦੇ ਬਾਗ਼ ਵਿੱਚ ਜੋ ਪਰਮੇਸ਼ੁਰ ਨੇ ਰਚਿਆ ਸੀ |

01-11

ਉਹ ਕਿਹੜਾ ਖ਼ਾਸ ਦਰੱਖ਼ਤ ਸੀ ਜਿਸ ਤੋਂ ਖਾਣ ਲਈ ਆਦਮੀ ਨੂੰ ਮਨਜ਼ੂਰੀ ਨਹੀਂ ਸੀ ?

ਬੁਰੇ ਭਲੇ ਦੇ ਗਿਆਨ ਦੇ ਦਰੱਖ਼ਤ ਤੋਂ ਅਤੇ ਜੀਵਨ ਦੇ ਦਰੱਖ਼ਤ ਤੋਂ |

ਕੀ ਹੋਵੇਗਾ ਜੇ ਆਦਮ ਬੁਰੇ ਭਲੇ ਦੇ ਦਰੱਖ਼ਤ ਤੋਂ ਫਲ ਖਾਵੇਗਾ ?

ਉਹ ਮਰ ਜਾਵੇਗਾ |

01-12

ਆਦਮ ਕਿਉਂ ਇੱਕਲਾ ਸੀ ਜਦੋਂ ਉੱਥੇ ਹਰ ਪ੍ਰਕਾਰ ਦੇ ਜਾਨਵਰ ਸਨ ?

ਕਿਉਂਕਿ ਜਾਨਵਰ ਆਦਮ ਦੇ “ਸਹਾਇਕ ” ਹੋਣ ਦੇ ਯੋਗ ਨਹੀਂ ਸਨ |

01-13

ਕਿਸ ਤਰ੍ਹਾਂ ਪਰਮੇਸ਼ੁਰ ਨੇ ਔਰਤ ਨੂੰ ਬਣਾਇਆ ?

ਪਰਮੇਸ਼ੁਰ ਨੇ ਉਸਨੂੰ ਆਦਮ ਦੀ ਪੱਸਲੀ ਤੋਂ ਬਣਾਇਆ |

01-14

ਆਦਮ ਲਈ “ਔਰਤ” ਨਾਮ ਦਾ ਮਤਲਬ ਕੀ ਸੀ ?

ਇਸ ਦਾ ਮਤਲਬ ਕਿ ਉਹ ਆਦਮ ਤੋਂ ਬਣਾਈ ਗਈ ਸੀ ਅਤੇ ਉਸ ਦਾ ਨਾਮ ਹਵਾ ਸੀ |

ਆਦਮੀ ਕੋਲ ਪਤਨੀ ਹੋਣ ਦਾ ਕੀ ਉਦੇਸ਼ ਸੀ ?

ਉਹਨਾਂ ਦੇ ਇੱਕ ਹੋ ਜਾਣ ਲਈ |

01-15

ਜਦੋਂ ਪਰਮੇਸ਼ੁਰ ਨੇ ਸਰਿਸ਼ਟੀ ਦੀ ਰਚਨਾ ਪੂਰੀ ਕੀਤੀ ਤਾਂ ਪਰਮੇਸ਼ੁਰ ਨੇ ਕੀ ਕਿਹਾ ?

ਉਸ ਨੇ ਕਿਹਾ ਕਿ ਇਹ ਸਭ ਬਹੁਤ ਚੰਗਾ ਹੈ |

01-16

ਪਰਮੇਸ਼ੁਰ ਨੇ ਸੱਤਵੇਂ ਦਿਨ ਕੀ ਕੀਤਾ ?

ਉਸ ਨੇ ਸੱਤਵੇਂ ਦਿਨ ਅਰਾਮ ਕੀਤਾ ਅਤੇ ਇਸ ਨੂੰ ਬਰਕਤ ਦੇ ਕੇ ਪਵਿੱਤਰ ਠਹਿਰਾਇਆ |