36-01
ਇੱਕ ਦਿਨ
ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਘਟੀ, ਪਰ ਕਿਸੇ ਖ਼ਾਸ ਸਮੇਂ ਬਾਰੇ ਨਹੀਂ ਤਦ ਦੀਕ ਕਰਦੀ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਕਹਾਣੀ ਸ਼ੁਰੂ ਕਰਨ ਦਾ ਇਹ ਇੱਕ ਤਰੀਕਾ ਹੈ |
ਯਾਕੂਬ
ਇਹ ਯਾਕੂਬ ਉਸ ਯਾਕੂਬ ਨਾਲੋਂ ਅੱਲਗ ਹੈ ਜਿਸ ਨੇ ਬਾਈਬਲ ਵਿੱਚ ਇੱਕ ਕਿਤਾਬ ਲਿਖੀ ਹੈ | ਇਸ ਨੂੰ ਸਾਫ਼ ਕਰਨ ਲਈ ਕੁੱਝ ਭਾਸ਼ਾਵਾਂ ਵਿੱਚ ਥੋੜ੍ਹਾ ਜਿਹਾ ਅੱਲਗ ਵਰਤਣਾ ਪੈਂਦਾ ਹੈ ਜਾਂ ਅੱਲਗ ਤਰੀਕੇ ਨਾਲ ਵਿੱਚ ਰਿਆ ਜਾਂਦਾ ਹੈ |
36-02
ਬਹੁਤ ਸਫ਼ੇਦ
ਮਤਲਬ, “ਹੋਰ ਵੀ ਸਫ਼ੇਦ |”
36-03
ਪ੍ਰਗਟ ਹੋਏ
ਇਹ ਕਹਿਣਾ ਵੀ ਸੰਭਵ ਹੈ, “ਹਵਾ ਵਿੱਚ ਪ੍ਰਗਟ ਹੋ ਗਏ”| ਅਚਾਨਕ ਉਹ ਉੱਥੇ ਆ ਗਏ |
ਉਸ ਦੀ ਮੌਤ, ਜੋ ਜਲਦੀ ਹੋਣ ਵਾਲੀ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਕਿਸ ਤਰ੍ਹਾਂ ਉਹ ਜਲਦੀ ਮੇਰੇਗਾ” ਜਾਂ “ਕਿਸ ਤਰ੍ਹਾਂ ਉਹ ਜਲਦੀ ਮਾਰਿਆ ਜਾਵੇਗਾ|”
ਯਰੂਸ਼ਲਮ ਵਿੱਚ
ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਿਣ ਨੂੰ ਤਰਜ਼ੀਹ ਦਿੱਤੀ ਜਾਵੇਗੀ, “ਯਰੂਸ਼ਲਮ ਦੇ ਸ਼ਹਿਰ ਵਿੱਚ |”
36-04
ਤੰਬੂ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਪਤਲਾ ਪੜਦਾ” ਜਾਂ “ਬਾਗ਼ਬਾਨੀ ਤੰਬੂ” ਜਾਂ “ਸ਼ਮਿਆਨਾ|” ਇਹ ਇੱਕ ਛੋਟੇ ਵਿਅਕਤੀਗਤ,ਅਸਥਾਈ ਰਹਿਣ ਵਸੇਰੇ ਦਾ ਹਵਾਲਾ ਦਿੰਦਾ ਹੈ ਜਿਵੇਂ ਯਹੂਦੀ ਆਪਣੇ ਸਲਾਨਾ ਪਰਬਾਂ ਦੀਆਂ ਛੁੱਟੀਆਂ ਦੇ ਸਮੇਂ ਦਰੱਖਤਾਂ ਦੀਆਂ ਟਾਹਣੀਆਂ ਤੋਂ ਬਣਾਉਦੇ ਸਨ |
ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ
ਮਤਲਬ, “ ਕੀ ਹੋ ਰਿਹਾ ਸੀ ਉਸ ਦੀ ਸਮਝ ਦੇ ਬਿਨਾ ਬੋਲ ਰਿਹਾ ਸੀ” ਜਾਂ “ਸਾਫ਼ ਸਾਫ਼ ਸੋਚੇ ਤੋਂ ਬਿਨਾ ਬੋਲਿਆ ਕਿਉਂਕਿ ਉਹ ਬਹੁਤ ਉਤੇਜਿਤ ਹੋ ਗਿਆ ਸੀ |”
36-05
ਬੱਦਲ਼ ਵਿੱਚੋਂ ਅਵਾਜ਼ ਨੇ ਕਿਹਾ,
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬੱਦਲ਼ ਵਿੱਚੋਂ ਇੱਕ ਆਵਾਜ ਕਹਿ ਰਹੀ ਸੀ” ਜਾਂ “ਪਰਮੇਸ਼ੁਰ ਬੱਦਲ਼ ਵਿੱਚੋਂ ਬੋਲਿਆ ਅਤੇ ਕਿਹਾ|”
ਉਸ ਦੀ ਸੁਣੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਉਹ ਹੈ ਜਿਸ ਦੀ ਤੁਸੀਂ ਜ਼ਰੂਰ ਸੁਣੋ|”
ਡਰ ਗਏ
ਮਤਲਬ, “ਬਹੁਤ ਭੈ
ਜ਼ਮੀਨ ਉੱਤੇ ਡਿੱਗ ਪਏ
ਮਤਲਬ, “ਛੇਤੀ ਨਾਲ ਜ਼ਮੀਨ ਤੇ ਝੁੱਕ ਗਏ” ਜਾਂ “ਜਲਦੀ ਨਾਲ ਜ਼ਮੀਨ ਉੱਤੇ ਲੇਟ ਗਏ|” ਪੱਕਾ ਕਰੋ ਕਿ ਅਨੁਵਾਦ ਇਸ ਤਰ੍ਹਾਂ ਨਹੀਂ ਦਿਖਾਈ ਨਹੀਂ ਦੇਣਾ ਚਾਹੀਦਾ “ਡਿੱਗਣਾ” ਇੱਕ ਹਾਦਸਾ ਸੀ | ਸ਼ਾਇਦ ਉਹਨਾਂ ਨੇ ਇਹ ਜਾਣ ਬੁੱਝ ਕੇ ਹੈਰਾਨੀ ਅਤੇ ਡਰ ਦੇ ਮਾਰੇ ਕੀਤਾ ਸੀ |
36-06
ਉਹਨਾਂ ਨੂੰ ਛੂਹਿਆ
ਮਤਲਬ, “ਉਹਨਾਂ ਉੱਤੇ ਆਪਣਾ ਹੱਥ ਰੱਖਿਆ|” ਕੁੱਝ ਭਾਸ਼ਾਵਾਂ ਇਹ ਦੱਸਣਾ ਲਾਜ਼ਮੀ ਸਮਝਦੀਆਂ ਹਨ ਕਿ ਉਸ ਨੇ ਉਹਨਾਂ ਦੇ ਕਿੱਥੇ ਹੱਥ ਲਾਇਆ| ਅਗਰ ਅਜਿਹਾ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਸੀ, “ਉਸ ਨੇ ਉਹਨਾਂ ਦੇ ਮੋਢਿਆਂ ਤੇ ਹੱਥ ਲਾਇਆ” ਜਾਂ “ਉਸ ਨੇ ਹਰ ਇੱਕ ਦੇ ਮੋਢੇ ਉੱਤੇ ਆਪਣਾ ਹੱਥ ਰੱਖਿਆ|”
ਨਾ ਡਰੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਡਰਨਾ ਬੰਦ ਕਰੋ|”
ਉੱਠੋ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉੱਠ ਖੜ੍ਹੇ ਹੋਵੇ” ਜਾਂ “ਕਿਰਪਾ ਕਰਕੇ ਉੱਠੋ |” ਪੱਕਾ ਕਰੋ ਕਿ ਇਹ ਇਸ ਤਰ੍ਹਾਂ ਦਿਖਾਈ ਦੇਵੇ ਕਿ ਯਿਸੂ ਸਹਿਜ ਨਾਲ ਬੋਲਦਾ ਸੀ |
ਸਿਰਫ਼ ਯਿਸੂ ਹੀ ਉਥੇ ਸੀ
ਇਸ ਨੂੰ ਜੋੜਨਾ ਵੀ ਸੰਭਵ ਹੈ, “ਮੂਸਾ ਅਤੇ ਏਲੀਆਹ ਜਾ ਚੁੱਕੇ ਸਨ|”
36-07
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |