42-01
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
42-02
ਉਸ ਨੂੰ ਨਾ ਪਹਿਚਾਣਿਆ
ਮਤਲਬ, “ਨਹੀਂ ਜਾਣਿਆ ਕਿ ਇਹ ਯਿਸੂ ਸੀ |”
ਸਾਰੀਆਂ ਮਹੱਤਵਪੂਰਨ ਗੱਲਾਂ ਜੋ ਹੋਈਆਂ ਸਨ
ਇਹ ਯਿਸੂ ਦੀ ਸਿੱਖਿਆ ਅਤੇ ਚਮਤਕਾਰਾਂ, ਉਸ ਦੀ ਮੌਤ, ਅਤੇ ਯਿਸੂ ਦੇ ਦੁਬਾਰਾ ਜੀਅ ਉੱਠਣ ਦੀ ਖ਼ਬਰ ਦੇ ਬਾਰੇ ਵਿੱਚ ਹੈ |.
42-03
ਤੀਸਰੇ ਦਿਨ
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਉਸ ਦੀ ਮੌਤ ਤੋਂ ਤੀਸਰੇ ਦਿਨ ਬਾਅਦ|”
ਇਹ ਲੱਗ
ਭਗ ਸ਼ਾਮ ਸੀ
42-04
ਉਹ ਉਹਨਾਂ ਦੇ ਸਾਹਮਣਿਓ ਅਲੋਪ ਹੋ ਗਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਜਾ ਚੁੱਕਾ ਸੀ” ਜਾਂ “ਉਹ ਅੱਗੇ ਤੋਂ ਉੱਥੇ ਨਹੀਂ ਸੀ”|
42-05
ਸਾਡੇ ਹਿਰਦੇ ਗਰਮ ਹੋ ਰਹੇ ਸਨ
ਮਤਲਬ, “ਅਸੀਂ ਉਤਸ਼ਾਹਿਤ ਹੋ ਰਹੇ ਸੀ” ਜਾਂ “ਸਾਡੇ ਅੰਦਰ ਆਸ਼ਾ ਪੈਦਾ ਹੋ ਰਹੀ ਸੀ” ਜਾਂ “ਅਸੀਂ ਅਨੰਦ ਮਹਿਸੂਸ ਕੀਤਾ|” ਕੁੱਝ ਭਾਸ਼ਾਵਾਂ ਨੇ ਕੁੱਝ ਇਸ ਤਰ੍ਹਾਂ ਬਿਆਨ ਕੀਤਾ ਹੈ, “ਸਾਡੇ ਹਿਰਦੇ ਉੱਛਲ ਰਹੇ ਸਨ” ਜਾਂ “ਸਾਡੇ ਹਿਰਦੇ ਗਰਮ ਹੋ ਰਹੇ ਸਨ |” ਅਗਰ ਤੁਸੀਂ ਹਿਰਦੇ ਦੇ ਗਰਮ ਹੋਣ ਦੀ ਗੱਲ ਕਰ ਰਹੇ ਹੋ ਤਾਂ ਪੱਕਾ ਕਰੋ ਕਿ ਤੁਸੀਂ ਗੁੱਸੇ ਹੋਣ ਜਾਂ ਪਰੇਸ਼ਾਨ ਹੋਣ ਦੀ ਗੱਲ ਨਹੀਂ ਕਰਦੇ |
42-06
ਤੁਹਾਨੂੰ ਸ਼ਾਂਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ , “ਤੁਹਾਨੂੰ ਸ਼ਾਂਤੀ ਮਿਲੇ” ਜਾਂ “ਸ਼ਾਂਤੀ ਵਿੱਚ ਰਹੋ”|
ਭੂਤ
ਇਹ ਇੱਕ ਮਰੇ ਹੋਏ ਵਿਅਕਤੀ ਦੀ ਆਤਮਾ ਬਾਰੇ ਹਵਾਲਾ ਦਿੰਦਾ ਹੈ |
ਸ਼ੱਕ ਕਰਨਾ
ਮਤਲਬ, “ਸ਼ੱਕ ਕਰਦੇ ਹੋ ਕਿ ਮੈਂ ਜੀਵਿਤ ਹਾਂ ਅਤੇ ਤੁਹਾਡੇ ਨਾਲ ਹਾਂ|”
ਸਾਬਤ ਕਰਨ ਲਈ
ਮਤਲਬ, “ਉਹਨਾਂ ਉੱਤੇ ਪ੍ਰਗਟ ਕਰਨ ਲਈ|”
42-07
ਪੂਰਾ ਹੋਣਾ ਜ਼ਰੂਰੀ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ
ਉਹਨਾਂ ਦੇ ਮਨਾਂ ਨੂੰ ਖੋਲ੍ਹਿਆ ਕਿ ਉਹ ਸਮਝ ਸਕਣ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਹੋਣ ਦਿੱਤਾ ਕਿ ਉਹ ਸਮਝਣ ਦੇ ਯੋਗ ਹੋਣ ” ਜਾਂ “ਉਹਨਾਂ ਨੂੰ ਸਮਝਣ ਦੇ ਯੋਗ ਬਣਾਇਆ|”
ਤੀਸਰੇ ਦਿਨ
ਮਤਲਬ, “ਤਿੰਨ ਦਿਨਾਂ ਦੇ ਬਾਅਦ’ ਜਾਂ “ਤਿੰਨ ਦਿੰਨ ਬਾਅਦ”|
42-08
ਐਲਾਨ ਕਰਨਾ
ਮਤਲਬ, “ਘੋਸ਼ਣਾ ਕਰਨਾ” ਜਾਂ “ਪ੍ਰਚਾਰ ਕਰਨਾ”|
ਉਹ ਇਸ ਨੂੰ ਯਰੂਸ਼ਲਮ ਵਿੱਚੋਂ ਕਰਨਾ ਸ਼ੁਰੂ ਕਰਨਗੇ
ਮਤਲਬ, “ਉਹ ਇਸ ਨੂੰ ਯਰੂਸ਼ਲਮ ਵਿੱਚੋਂ ਕਰਦੇ ਹੋਏ ਸ਼ੁਰੂ ਕਰਨਗੇ” ਜਾਂ “ਉਹ ਯਰੁਸ਼ਲਮ ਵਿੱਚ ਇਹਨਾਂ ਗੱਲਾਂ ਦਾ ਐਲਾਨ ਕਰਦੇ ਹੋਏ ਸ਼ੁਰੂ ਕਰਨਗੇ|”
ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ
ਮਤਲਬ, “ਤੁਸੀਂ ਇਹ ਗੱਲਾਂ ਵਾਪਰਦੀਆਂ ਹੋਈਆਂ ਦੇਖੀਆਂ ਹਨ” ਜਾਂ “ਤੁਸੀਂ ਦੂਸਰਿਆਂ ਨੂੰ ਇਹ ਗੱਲਾਂ ਦੱਸੋਗੇ ਜੋ ਤੁਸੀਂ ਵਾਪਰਦੀਆਂ ਹੋਈਆਂ ਦੇਖੀਆਂ ਹਨ|”
42-09
(ਇਸ ਢਾਂਚੇ ਲਈ ਕੋਈ ਵੀ ਟਿੱਪਣੀ ਨਹੀਂ ਹੈ )
42-10
ਸਵਰਗ ਵਿੱਚ ਲਾ ਅਤੇ ਧਰਤੀ ਉੱਤਲਾ ਸਾਰਾ ਅਧਿਕਾਰ ਮੈਂ ਨੂੰ ਦਿੱਤਾ ਗਿਆ ਹੈ
ਇਸ ਦਾ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਪਰਮੇਸ਼ੁਰ ਨੇ ਮੈਂ ਨੂੰ ਸਵਰਗ ਵਿੱਚ ਲਾ ਅਤੇ ਧਰਤੀ ਉੱਤਲਾ ਸਾਰਾ ਅਧਿਕਾਰ ਦਿੱਤਾ ਹੈ” ਜਾਂ “ਪਰਮੇਸ਼ੁਰ ਨੇ ਮੈਂ ਨੂੰ ਧਰਤੀ ਉੱਤੇ ਅਤੇ ਸਵਰਗ ਵਿੱਚ ਹਰੇਕ ਉੱਤੇ ਪੂਰਾ ਅਧਿਕਾਰ ਦਿੱਤਾ ਹੈ” ਜਾਂ “ਸਵਰਗ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੇਰੇ ਕੋਲ ਹੈ”|
ਸਾਰੀਆਂ ਜਾਤੀਆਂ ਨੂੰ ਚੇਲੇ ਬਣਾਓ
ਮਤਲਬ, “ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਮੇਰੇ ਚੇਲੇ ਬਣਨ ਵਿੱਚ ਮਦਦ ਕਰੋ|”
ਨਾਮ ਵਿੱਚ
ਇਸ ਵਾਕ ਦੇ ਦੋ ਮਤਲਬ ਹਨ, “ਦੇ ਅਧਿਕਾਰ ਦੁਆਰਾ” ਅਤੇ “ਉਸਦੇ ਅਧਿਕਾਰ ਦੇ ਅਧੀਨ|” ਸ਼ਬਦ “ਨਾਮ” ਦਾ ਲਿੱਖਤ ਅਨੁਵਾਦ ਕਰਦੇ ਸਮੇਂ ਧਿਆਨ ਦੇਵੋ, ਜੇ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਇਸੇ ਤਰ੍ਹਾਂ ਸਮਝਿਆ ਜਾਵੇਗਾ | ਇਸ ਵਾਕ ਨੂੰ ਇਸ ਤਰ੍ਹਾਂ ਵੀ ਦੁਹਰਾਇਆ ਜਾ ਸਕਦਾ ਹੈ, “ਪਿਤਾ ਦੇ ਨਾਮ ਵਿੱਚ , ਪੁੱਤਰ ਦੇ ਨਾਮ ਵਿੱਚ , ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ |”
42-11
ਤੁਹਾਡੇ ਉੱਤੇ ਆਵੇਗਾ
ਮਤਲਬ, “ਤੁਹਾਡੇ ਉੱਤੇ ਆਵੇਗਾ” ਜਾਂ “ਤੁਹਾਡੇ ਵਿੱਚ ਆਵੇਗਾ”|
ਇੱਕ ਬੱਦਲ ਨੇ ਉਸ ਨੂੰ ਉਹਨਾਂ ਦੀ ਅੱਖਾਂ ਤੋਂ ਓਹਲੇ ਕਰ ਲਿਆ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਉਹ ਬੱਦਲਾਂ ਵਿੱਚ ਅਲੋਪ ਹੋ ਗਿਆ |’’
ਪਰਮੇਸ਼ੁਰ ਦੇ ਸੱਜੇ ਹੱਥ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਦੇ ਸੱਜੇ ਪਾਸੇ|”
ਸਾਰੀਆਂ ਵਸਤਾਂ ਉੱਤੇ
ਮਤਲਬ, “ਸਾਰੀਆਂ ਚੀਜ਼ਾਂ ਉੱਤੇ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |