43-01
ਸਵਰਗ ਵਾਪਸ ਗਿਆ
ਮਤਲਬ, “ਸਵਰਗ ਵਿੱਚ ਵਾਪਸ ਚਲਾ ਗਿਆ|”
ਯਰੂਸ਼ਲਮ ਵਿੱਚ ਠਹਿਰੇ
ਮਤਲਬ, “ਯਰੂਸ਼ਲਮ ਵਿੱਚ ਕੁੱਝ ਸਮੇਂ ਲਈ ਠਹਿਰੇ|” ਉਹ ਉੱਥੇ ਹਮੇਸ਼ਾਂ ਲਈ ਨਹੀਂ ਠਹਿਰੇ |
43-02
ਪੰਤੇਕੁਸਤ
“ਪੰਤੇਕੁਸਤ” ਦਾ ਮਤਲਬ “ਪੰਜਾਹਵਾਂ ਦਿਨ|” ਤੁਸੀਂ ਆਪਣੇ ਅਨੁਵਾਦ ਵਿੱਚ ਸ਼ਬਦ “ਪੰਤੇਕੁਸਤ” ਦਾ ਪ੍ਰਯੋਗ ਕਰ ਸਕਦੇ ਹੋ ਅਤੇ ਹੋਣ ਦਿਓ ਪਾਠ ਆਪਣੇ ਆਪ ਇਸ ਦੇ ਮਤਲਬ ਨੂੰ ਪ੍ਰਗਟ ਕਰੇ| ਜਾਂ ਕਿਸੇ ਐਸੇ ਵਾਕ ਦਾ ਪ੍ਰਯੋਗ ਕਰੋ ਜਿਸ ਦਾ ਮਤਲਬ “ਪੰਜਾਹਵਾਂ ਦਿਨ” ਹੋਵੇ |
ਫ਼ਸਲ ਦਾ ਪਰਬ ਮਨਾਉਣ
ਯਹੂਦੀ ਭੇਟਾਂ ਲਿਆਉਂਦੇ ਹੋਏ ਅਤੇ ਖ਼ਾਸ ਪਕਵਾਨ ਖਾਂਦੇ ਹੋਏ ਫ਼ਸਲ ਦੇ ਪਰਬ ਨੂੰ ਮਨਾਉਂਦੇ ਹੋਏ ਪਰਮੇਸ਼ੁਰ ਦਾ ਧੰਨਵਾਦ ਕਰਦੇ |
ਇਸ ਸਾਲ
ਮਤਲਬ, “ਉਸ ਸਾਲ ਵਿੱਚ ਜਿਸ ਵਿੱਚ ਯਿਸੂ ਮਰਿਆ|”
43-03
ਇੱਕ ਵੱਡੇ ਤੂਫ਼ਾਨ ਦੀ ਅਵਾਜ਼ ਵਰਗੀ ਅਵਾਜ਼
ਮਤਲਬ, “ਇੱਕ ਅਵਾਜ਼ ਜੋ ਇੱਕ ਤੂਫ਼ਾਨ ਪੈਦਾ ਕਰਦਾ ਹੈ” ਜਾਂ “ਇੱਕ ਅਵਾਜ਼ ਜੋ ਵੱਡੀ ਹਨ੍ਹੇਰੀ ਦੇ ਵਗਣ ਨਾਲ ਪੈਦਾ ਹੁੰਦੀ ਹੈ|”
ਪਵਿੱਤਰ ਆਤਮਾ ਨਾਲ ਭਰ ਗਏ
ਮਤਲਬ, “ਪਵਿੱਤਰ ਆਤਮਾ ਦੁਆਰਾ ਯੋਗਤਾ ਦਿੱਤੀ ਗਈ” ਜਾਂ “ਪਵਿੱਤਰ ਆਤਮਾ ਦੁਆਰਾ ਸ਼ਕਤੀ ਦਿੱਤੀ ਗਈ|”
ਦੂਸਰੀਆਂ ਭਾਸ਼ਾਵਾਂ ਵਿੱਚ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨਾਲੋਂ ਵੱਖਰੀਆਂ” ਜਾਂ “ਵਿਦੇਸ਼ੀਂ ਭਾਸ਼ਾਵਾਂ ਵਿੱਚ ” ਜਾਂ “ ਜਿਵੇਂ ਦੂਸਰੇ ਦੇਸ਼ਾਂ ਦੇ ਲੋਕ ਬੋਲਦੇ ਹਨ|” ਜਦ ਤੱਕ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਨਾ ਦਿੱਤੀ ਵਿਸ਼ਵਾਸੀ ਇਹਨਾਂ ਭਾਸ਼ਾਵਾਂ ਨੂੰ ਨਹੀਂ ਜਾਣਦੇ ਸਨ | ਪੱਕਾ ਕਰੋ ਕਿ ਜਦੋਂ ਤੁਸੀਂ ਸ਼ਬਦ “ਭਾਸ਼ਾਵਾਂ” ਦਾ ਅਨੁਵਾਦ ਕਰਦੇ ਹੋ ਉਸ ਲਈ ਉਹੀ ਸ਼ਬਦ ਇਸਤੇਮਾਲ ਕਰੋ ਜੋ ਬੋਲਣ ਅਤੇ ਸਮਝਣ ਵਿੱਚ ਇਸਤੇਮਾਲ ਕਰਦੇ ਹਨ |
43-04
ਇੱਕ ਭੀੜ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, ‘ਲੋਕਾਂ ਦੀ ਭੀੜ” ਜਾਂ “ਲੋਕਾਂ ਦਾ ਇੱਕ ਵੱਡਾ ਝੁੰਡ”|
ਪਰਮੇਸ਼ੁਰ ਦੇ ਅਦਭੁੱਤ ਕੰਮ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਜੋ ਅਦਭੁੱਤ ਕੰਮ ਪਰਮੇਸ਼ੁਰ ਨੇ ਕੀਤੇ ਸਨ|”
43-05
ਚੇਲਿਆਂ ਉੱਤੇ ਪੀਣ ਦਾ ਦੋਸ਼ ਲਾਇਆ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿਹਾ ਕਿ ਚੇਲਿਆਂ ਨੇ ਨਸ਼ਾ ਕੀਤਾ ਹੈ|”
ਯੋਏਲ
ਇਸ ਘਟਨਾ ਦੇ ਘਟਨ ਤੋਂ ਸੈਂਕੜੇ ਸਾਲ ਪਹਿਲਾਂ ਯੋਏਲ ਇੱਕ ਇਸਰਾਏਲ ਦਾ ਨਬੀ ਸੀ |
ਆਖਰੀ ਦਿਨ
ਇਹ ਹਵਾਲਾ ਦਿੰਦਾ ਹੈ, “ਸੰਸਾਰ ਦੇ ਅੰਤ ਤੋਂ ਪਹਿਲਾਂ ਅੰਤਮ ਦਿਨ|”
ਮੇਰੀ ਆਤਮਾ ਬਹੁਣਾ
ਇਹ ਇਸ ਮਤਲਬ ਅਨੁਸਾਰ ਵੀ ਸਮਝਿਆ ਜਾ ਸਕਦਾ ਹੈ, “ਲੋਕਾਂ ਨੂੰ ਉਦਾਰਤਾ ਨਾਲ ਆਪਣੀ ਆਤਮਾ ਦੇਣਾ” ਜਾਂ “ਹੋਣ ਦੇਣਾ ਕਿ ਮੇਰਾ ਆਤਮਾ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਕਤੀ ਦੇਵੇ|”
ਮੇਰੀ ਆਤਮਾ
ਮਤਲਬ, “ਮੇਰਾ ਪਵਿੱਤਰ ਆਤਮਾ|”
43-06
(ਪਤਰਸ ਲੋਕਾਂ ਨੂੰ ਲਗਾਤਾਰ ਪ੍ਰਚਾਰ ਕਰਦਾ)
ਇਸਰਾਏਲ ਦੇ ਮਰਦ
ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਇਸਰਾਏਲ ਦੇ ਲੋਕ” ਇਸ ਨੂੰ ਹੋਰ ਵੀ ਸਾਫ਼ ਕਰਦੇ ਹੋਏ ਕਿ ਇਸ ਵਿੱਚ ਮਰਦ ਅਤੇ ਔਰਤਾਂ ਦੋਨੋਂ ਸ਼ਾਮਲ ਹਨ | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੇਰੇ ਇਸਰਾਏਲੀ ਮਿੱਤਰੋ” ਜਾਂ ਮੇਰੇ ਯਹੂਦੀ ਮਿੱਤਰੋ” ਇਸ ਨੂੰ ਸਾਫ਼ ਕਰਨ ਲਈ ਕਿ ਪਤਰਸ ਵੀ ਯਹੂਦੀ ਸੀ ਅਤੇ ਇਸਰਾਏਲ ਦੇ ਲੋਕਾਂ ਨਾਲ ਸੰਬੰਧ ਰੱਖਦਾ ਸੀ |”
ਤੁਸੀਂ ਉਸ ਨੂੰ ਸਲੀਬ ਦਿੱਤਾ!
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਸੀਂ ਹੋਣ ਦਿੱਤਾ ਕਿ ਉਹ ਸਲੀਬ ਦਿੱਤਾ ਜਾਵੇ” ਜਾਂ “ਤੁਹਾਡੇ ਕਾਰਨ ਉਹ ਸਲੀਬ ਦਿੱਤਾ ਗਿਆ ਸੀ|” ਅਸਲ ਵਿੱਚ ਯਹੂਦੀਆਂ ਨੇ ਯਿਸੂ ਨੂੰ ਸਲੀਬ ਉੱਤੇ ਕਿੱਲਾਂ ਨਾਲ ਨਹੀਂ ਠੋਕਿਆ ਸੀ |” ਚਾਹੇ, ਯਹੂਦੀ ਆਗੂਆਂ ਨੇ ਯਹੂਦੀ ਲੋਕਾਂ ਨੇ ਹੋਣ ਦਿੱਤਾ ਕਿ ਉਹ ਦੋਸ਼ੀ ਠਹਿਰੇ ਅਤੇ ਭੀੜ ਵਿੱਚ ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਉਸ ਨੂੰ ਸਲੀਬ ਦੇਵੋ |
43-07
(ਪਤਰਸ ਭੀੜ ਨੂੰ ਪ੍ਰਚਾਰ ਜਾਰੀ ਰੱਖਦਾ ਹੈ)
ਇਹ ਉਸ ਭਵਿੱਖ ਬਾਣੀ ਨੂੰ ਪੂਰਾ ਕਰਦਾ ਹੈ ਜੋ ਕਹਿੰਦੀ ਹੈ,
ਇਸ ਨੂੰ ਅਨੁਵਾਦ ਕਰਨ ਲਈ ਇੱਕ ਹੋਰ ਤਰੀਕਾ ਹੋ ਸਕਦਾ ਹੈ, “ਇਸ ਦੁਆਰਾ ਭਵਿੱਖ ਬਾਣੀ ਪੂਰੀ ਹੁੰਦੀ ਹੈ ਜੋ ਨਬੀਆਂ ਵਿੱਚੋਂ ਇੱਕ ਨੇ ਬਹੁਤ ਸਮਾਂ ਪਹਿਲਾਂ ਕਹੀ ਸੀ|”
ਤੂੰ ਆਪਣੇ ਨਾਲ ਨਹੀਂ ਹੋਣ ਦੇਵੇਂਗਾ
“ਤੂੰ” ਅਤੇ “ਤੇਰਾ” ਪਿਤਾ ਪਰਮੇਸ਼ੁਰ ਦਾ ਹਵਾਲਾ ਦਿੰਦਾ ਹੈ| ਇਸ ਨੂੰ ਹੋਰ ਵੀ ਸਾਫ਼ ਕਰਨ ਲਈ ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ ਤੂੰ, ਪਰਮੇਸ਼ੁਰ , ਆਪਣੇ ਨਾਲ ਨਹੀਂ ਹੋਣ ਦੇਵੇਂਗਾ|” ਕੁੱਝ ਭਾਸ਼ਾਵਾਂ ਵਿੱਚ ਕਿਸੇ ਨੂੰ ਸੰਬੋਧਿਤ ਕਰਨ ਲਈ ਲਈ ਇੱਕ ਖ਼ਾਸ ਤਰੀਕਾ ਹੁੰਦਾ ਹੈ ਜਿਵੇਂ ਕਿ, “ਤੂੰ, ਹੇ ਪਰਮੇਸ਼ੁਰ |”
ਕਬਰ ਵਿੱਚ ਸੜਨਾ
ਮਤਲਬ, “ਕਬਰ ਵਿੱਚ ਗਲਣਾ” ਜਾਂ “ਕਬਰ ਵਿੱਚ ਨਸ਼ਟ ਹੋਣਾ|” ਇਹ ਉਸ ਸੱਚਿਆਈ ਦਾ ਹਵਾਲਾ ਦਿੰਦਾ ਹੈ ਕਿ ਯਿਸੂ ਕਬਰ ਵਿੱਚ ਜਿਆਦਾ ਸਮਾਂ ਨਹੀਂ ਰਿਹਾ ਅਤੇ ਕਹਿਣ ਦਾ ਇੱਕ ਹੋਰ ਤਰੀਕਾ ਕਿ ਉਹ ਮਰਿਆ ਨਹੀਂ ਰਿਹਾ, ਪਰ ਇਸ ਦੀ ਬਜਾਇ ਦੁਬਾਰਾ ਫੇਰ ਜੀਵਿਤ ਹੋ ਗਿਆ |
ਯਿਸੂ ਨੂੰ ਦੁਬਾਰਾ ਫੇਰ ਜੀਵਿਤ ਕਰ ਦਿੱਤਾ
ਮਤਲਬ, “ਯਿਸੂ ਨੂੰ ਦੁਬਾਰਾ ਫੇਰ ਜੀਵਿਤ ਕਰ ਦਿੱਤਾ|”
43-08
(ਪਤਰਸ ਭੀੜ ਨੂੰ ਪ੍ਰਚਾਰ ਜਾਰੀ ਰੱਖਦਾ ਹੈ) (
ਯਿਸੂ ਨੂੰ ਹੁਣ ਵਡਿਆਈ ਮਿਲ ਚੁੱਕੀ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ , “ਯਿਸੂ ਹੁਣ ਉੱਚਾ ਹੋ ਚੁੱਕਿਆ ਸੀ” ਜਾਂ “ਯਿਸੂ ਹੁਣ ਜੀਅ ਉੱਠਿਆ ਸੀ” ਜਾਂ “ਪਰਮੇਸ਼ੁਰ ਨੇ ਯਿਸੂ ਨੂੰ ਵਡਿਆਈ ਦਿੱਤੀ ਸੀ|”
ਦਾ ਸੱਜਾ ਹੱਥ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬਹੁਤ ਮਹੱਤਵਪੂਰਨ ਆਹੁਦੇ ਨਾਲ” ਜਾਂ “ਸਭ ਤੋਂ ਆਦਰ ਯੋਗ ਦੇ ਨਾਲ ਦੀ ਜਗ੍ਹਾ|”
ਕਰਨਾ
ਮਤਲਬ, “ਵਿਸ਼ਵਾਸੀਆਂ ਨੂੰ ਕਰਨ ਦੀ ਯੋਗਤਾ ਦੇਣਾ” ਜਾਂ “ਇਹਨਾਂ ਲੋਕਾਂ ਨੂੰ ਕਰਨ ਦੀ ਸ਼ਕਤੀ ਦੇਣਾ|”
43-09
(ਪਤਰਸ ਭੀੜ ਨੂੰ ਪ੍ਰਚਾਰ ਜਾਰੀ ਰੱਖਦਾ ਹੈ)
ਪਰ ਸੱਚ ਮੁੱਚ ਜਾਣੋ
ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰ ਤੁਸੀਂ ਜਾਣ ਸਕਦੇ ਹੋ ਕਿ ਇਹ ਸੱਚ ਹੈ” ਜਾਂ “ਪਰ ਤੁਸੀਂ ਇਸ ਬਾਰੇ ਯਕੀਨਨ ਹੋ ਸਕਦੇ ਹੋ|”
43-10
ਦੁਆਰਾ ਬਹੁਤ ਪ੍ਰ੍ਭਾਵਿੱਤ ਹੋਏ
ਮਤਲਬ, “ਦੁਆਰਾ ਬਹੁਤ ਬੇਚੈਨ ਹੋਏ” ਜਾਂ “ਜਦੋਂ ਉਹਨਾਂ ਨੇ ਸੁਣਿਆ ਤਾਂ ਬਹੁਤ ਦੁੱਖ ਮਹਿਸੂਸ ਕੀਤਾ|” “ਪ੍ਰ੍ਭਾਵਿੱਤ” ਹੋਣਾ ਦਾ ਮਤਲਬ ਤੀਬਰ ਭਾਵਨਾਵਾਂ ਨੂੰ ਮਹਿਸੂਸ ਕਰਨਾ |
ਭਾਈਓ
ਇੱਕ ਯਹੂਦੀ ਦੁਆਰਾ ਦੂਸਰੇ ਯਹੂਦੀ ਨੂੰ ਸੰਬੋਧਿਤ ਕਰਨ ਦਾ ਇਹ ਇੱਕ ਆਮ ਤਰੀਕਾ ਸੀ | ਇਹ ਇਸ ਤਰ੍ਹਾਂ ਵੀ ਅਨੁਵਾਦ ਹੋ ਸਕਦਾ ਹੈ, “ਮਿੱਤਰੋ”|
43-11
ਦੇ ਨਾਮ ਵਿੱਚ
ਇਸ ਵਾਕ ਦੇ ਮਤਲਬ ਦੋਨੋਂ ਹਨ, “ਦੇ ਅਧਿਕਾਰ ਦੁਆਰਾ” ਜਾਂ “ਦੇ ਅਧਿਕਾਰ ਦੇ ਅਧੀਨ”| ਅਨੁਵਾਦ ਕਰਦੇ ਸਮੇਂ ਸ਼ਬਦ “ਨਾਮ” ਦਾ ਧਿਆਨ ਰੱਖੀਏ ਜੇ ਇਹ ਲਿੱਖਤੀ ਰੂਪ ਵਿੱਚ ਤੁਹਾਡੀ ਭਾਸ਼ਾ ਵਿੱਚ ਇਸ ਪ੍ਰਕਾਰ ਸਮਝਿਆ ਜਾਂਦਾ ਹੈ |
ਖ੍ਰੀਸਟ
ਇਸ ਦਾ ਉਹੀ ਮਤਲਬ ਹੈ “ਮਸੀਹ” | ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ “ਮਸਹ ਕੀਤਾ ਵਿਅਕਤੀ” ਜਾਂ “ਚੁਣਿਆ ਹੋਇਆ|” ਇਸ ਦੀ ਬਜਾਇ ਕਿ ਅਸੀਂ ਮਤਲਬ ਦਾ ਅਨੁਵਾਦ ਕਰੀਏ, ਕੁੱਝ ਅਨੁਵਾਦਕ ਸ਼ਾਇਦ ਚੁਨਾਵ ਕਰਦੇ ਹਨ ਕਿ ਸ਼ਬਦ “ਖ੍ਰੀਸਟ” ਹੀ ਇਸਤੇਮਾਲ ਕਰਨ ਅਤੇ ਆਪਣੀ ਭਾਸ਼ਾ ਵਿੱਚ ਜੋ ਵੀ ਇਸ ਨੂੰ ਕਹਿੰਦੇ ਹਨ ਉਸ ਦਾ ਪ੍ਰਯੋਗ ਕਰਨ |
ਯਿਸੂ ਮਸੀਹ
ਜਦਕਿ, “ਮਸੀਹ” ਇੱਥੇ ਇੱਕ ਪੱਦਵੀ ਹੈ,ਕੁਝ ਅਨੁਵਾਦਕ ਇਸ ਦੇ ਕ੍ਰਮ ਨੂੰ ਬਦਲਣਾ ਪਸੰਦ ਕਰਨ ਅਤੇ ਇਸ ਤਰ੍ਹਾਂ ਕਹਿਣ, “ਮਸੀਹ ਯਿਸੂ” |
43-12
(ਇਸ ਢਾਂਚੇ ਲਈ ਕੋਈ ਟਿੱਪਣੀ ਨਹੀਂ ਹੈ)
43-13
ਉਹਨਾਂ ਦੇ ਵਿਸ਼ੇ ਚੰਗਾ ਸਮਝਿਆ
ਮਤਲਬ, “ਉਹਨਾਂ ਬਾਰੇ ਚੰਗਾ ਵਿਚਾਰ ਸੀ|”
ਇੱਕ ਬਾਈਬਲ ਕਹਾਣੀ, ਵਿੱਚੋਂ
ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |